26.6 C
Patiāla
Sunday, April 28, 2024

ਪਿਥੋਰਾਗੜ੍ਹ: ਕਾਰ ’ਤੇ ਢਿੱਗਾਂ ਡਿੱਗੀਆਂ; ਸੱਤ ਮੌਤਾਂ ਦਾ ਖ਼ਦਸ਼ਾ

Must read


ਪਿਥੋਰਾਗੜ੍ਹ , 8 ਅਕਤੂਬਰ

ਉਤਰਾਖੰਡ ਦੇ ਪਿਥੋਰਾਗੜ੍ਹ ਇਲਾਕੇ ਵਿੱਚ ਕਾਰ ਉੱਤੇ ਢਿੱਗਾਂ ਡਿੱਗਣ ਕਾਰਨ ਸੱਤ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ। ਇਹ ਘਟਨਾ ਦਾਰਚੁਲਾ ਸਬ-ਡਵਿੀਜ਼ਨ ਦੀ ਕੈਲਾਸ਼ ਮਾਨਸਰੋਵਰ ਸੜਕ ’ਤੇ ਵਾਪਰੀ। ਐੱਸਡੀਐੱਮ ਦਵਿੇਸ਼ ਅਨੁਸਾਰ ਇਹ ਕਾਰ ਬੂੰਦੀ ਵੱਲੋਂ ਆ ਰਹੀ ਸੀ ਜੋ ਕਿ ਹਾਦਸੇ ਮਗਰੋਂ ਢਿੱਗਾਂ ਹੇਠ ਦੱਬ ਗਈ। -ਪੀਟੀਆਈ



News Source link

- Advertisement -

More articles

- Advertisement -

Latest article