31.6 C
Patiāla
Thursday, May 16, 2024

ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ

Must read


ਸਟਾਕਹੋਮ, 3 ਅਕਤੂਬਰ

ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ-2023 ਤਿੰਨ ਵਿਗਿਆਨੀਆਂ ਨੂੰ ਦਿੱਤਾ ਗਿਆ। ਅਮਰੀਕਾ ਵਿੱਚ ਓਹੀਓ ਸਟੇਟ ਯੂਨੀਵਰਸਿਟੀ ਦੇ ਪੀਅਰੇ ਐਗੋਸਟੀਨੀ, ਮੈਕਸ ਪਲੈਂਕ ਇੰਸਟੀਚਿਊਟ ਆਫ ਕੁਆਂਟਮ ਆਪਟਿਕਸ ਅਤੇ ਜਰਮਨੀ ਦੀ ਲੁਡਵਿਗ ਮੈਕਸੀਮਿਲੀਅਨ ਯੂਨੀਵਰਸਿਟੀ ਆਫ ਮਿਊਨਿਖ ਦੇ ਫਰੈਂਕ ਕਰੌਜ਼, ਅਤੇ ਸਵੀਡਨ ਦੀ ਯੂਨੀਵਰਸਿਟੀ ਦੀ ਐਨੀ ਲ’ਹੁਲੀਅਰ ਨੇ ਪੁਰਸਕਾਰ ਜਿੱਤਿਆ। ਇਨ੍ਹਾਂ ਨੂੰ ਇਹ ਪੁਰਸਕਾਰ ਸੈਕਿੰਡਾਂ ਦੇ ਬਹੁਤ ਛੋਟੇ ਹਿੱਸੇ ਦੇ ਦੌਰਾਨ ਪਰਮਾਣੂਆਂ ਵਿੱਚ ਇਲੈਕਟ੍ਰੌਨਾਂ ਦਾ ਅਧਿਐਨ ਕਰਨ ਲਈ ਪ੍ਰਦਾਨ ਕੀਤਾ ਜਾਵੇਗਾ।



News Source link

- Advertisement -

More articles

- Advertisement -

Latest article