24.6 C
Patiāla
Wednesday, May 1, 2024

ਮੌਨਸੂਨ ਸੀਜ਼ਨ ਖਤਮ: ਦੇਸ਼ ’ਚ 94.4 ਫ਼ੀਸਦ ਬਾਰਸ਼ ਦਰਜ – punjabitribuneonline.com

Must read


ਨਵੀਂ ਦਿੱਲੀ, 30 ਸਤੰਬਰ

ਭਾਰਤੀ ਮੌਸਮ ਵਿਭਾਗ ਨੇ ਅੱਜ ਕਿਹਾ ਹੈ ਕਿ ਇਸ ਸਾਲ ਦਾ ਮੌਨਸੂਨ ਸੀਜ਼ਨ ਖਤਮ ਹੋ ਗਿਆ ਹੈ। ਇਸ ਸੀਜ਼ਨ ਵਿੱਚ 94.4 ਫੀਸਦੀ ਮੀਂਹ ਦਰਜ ਕੀਤਾ ਗਿਆ। ਇਸ ਦੌਰਨ ਉਪ-ਮੰਡਲ ਖੇਤਰ ਦੇ 73 ਪ੍ਰਤੀਸ਼ਤ ਵਿੱਚ ਆਮ ਬਾਰਸ਼ ਦਰਜ ਕੀਤੀ ਗਈ, ਜਦਕਿ 18 ਪ੍ਰਤੀਸ਼ਤ ਵਿੱਚ ਘੱਟ ਬਾਰਸ਼ ਹੋਈ।



News Source link

- Advertisement -

More articles

- Advertisement -

Latest article