35.6 C
Patiāla
Monday, May 6, 2024

ਨਵੀਂ ਦਿੱਲੀ ਕਸ਼ਮੀਰੀ ਗੇਟ ਫਲਾਈਓਵਰ ਦੀਆਂ ਕੰਧਾਂ ’ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ’ਤੇ ਕੇਸ ਦਰਜ

Must read


ਨਵੀਂ ਦਿੱਲੀ, 28 ਸਤੰਬਰ

ਦਿੱਲੀ ਪੁਲੀਸ ਨੇ ਕਸ਼ਮੀਰੀ ਗੇਟ ਫਲਾਈਓਵਰ ਦੇ ਹੇਠਾਂ ਦੀਵਾਰਾਂ ‘ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਮੁਤਾਬਕ ਕ ਵੀਡੀਓ ਸਾਹਮਣੇ ਆਇਆ ਸੀ, ਜਿਸ ‘ਚ ਨਾਅਰੇ ਲਿਖੇ ਨਜ਼ਰ ਆ ਰਹੇ ਹਨ।



News Source link

- Advertisement -

More articles

- Advertisement -

Latest article