27.2 C
Patiāla
Monday, April 29, 2024

ਰਾਜਕੋਟ: ਤੀਜੇ ਤੇ ਆਖਰੀ ਇਕ ਦਿਨਾਂ ਕ੍ਰਿਕਟ ਮੈਚ ’ਚ ਆਸਟਰੇਲੀਆਂ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ, ਰੋਹਿਤ, ਕੋਹਲੀ ਤੇ ਯਾਦਵ ਦੀ ਵਾਪਸੀ

Must read


ਰਾਜਕੋਟ, 27 ਸਤੰਬਰ

ਆਸਟਰੇਲੀਆ ਨੇ ਭਾਰਤ ਖ਼ਿਲਾਫ਼ ਤੀਜੇ ਅਤੇ ਆਖ਼ਰੀ ਇਕ ਦਿਨਾਂ ਕ੍ਰਿਕਟ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਭਾਰਤੀ ਟੀਮ ਵਿੱਚ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਕੁਲਦੀਪ ਯਾਦਵ ਦੀ ਵਾਪਸੀ ਹੋਈ ਹੈ, ਜਿਨ੍ਹਾਂ ਨੂੰ ਪਹਿਲੇ ਦੋ ਮੈਚਾਂ ਵਿੱਚ ਆਰਾਮ ਦਿੱਤਾ ਗਿਆ ਸੀ। ਰਵੀਚੰਦਰਨ ਅਸ਼ਵਿਨ ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਨੂੰ ਸ਼ਾਮਲ ਕੀਤਾ ਗਿਆ ਹੈ। ਈਸ਼ਾਨ ਕਿਸ਼ਨ ਬੁਖਾਰ ਕਾਰਨ ਬਾਹਰ ਹਨ। ਆਸਟਰੇਲੀਆਈ ਟੀਮ ਵਿੱਚ ਪੰਜ ਬਦਲਾਅ ਕੀਤੇ ਗਏ ਹਨ। ਕਪਤਾਨ ਕਮਿੰਸ, ਮਿਸ਼ੇਲ ਸਟਾਰਕ, ਮਿਸ਼ੇਲ ਮਾਰਸ਼ ਅਤੇ ਗਲੇਨ ਮੈਕਸਵੈੱਲ ਦੀ ਵਾਪਸੀ ਹੋਈ ਹੈ, ਜਦਕਿ ਸਪਿੰਨਰ ਤਨਵੀਰ ਸੰਘਾ ਆਪਣਾ ਪਹਿਲਾ ਮੈਚ ਖੇਡੇਗਾ।



News Source link
#ਰਜਕਟ #ਤਜ #ਤ #ਆਖਰ #ਇਕ #ਦਨ #ਕਰਕਟ #ਮਚ #ਚ #ਆਸਟਰਲਆ #ਵਲ #ਪਹਲ #ਬਲਬਜ #ਕਰਨ #ਦ #ਫਸਲ #ਰਹਤ #ਕਹਲ #ਤ #ਯਦਵ #ਦ #ਵਪਸ

- Advertisement -

More articles

- Advertisement -

Latest article