40.3 C
Patiāla
Sunday, May 5, 2024

ਸੈਨਿਕਾਂ ਦੇ ਬਕਾਇਆਂ ਦੇ ਭੁਗਤਾਨ ਲਈ 400 ਕਰੋੜ ਰੁਪਏ ਜਾਰੀ

Must read


ਨਵੀਂ ਦਿੱਲੀ, 24 ਸਤੰਬਰ

ਥਲ ਸੈਨਾ ਤੇ ਰੱਖਿਆ ਲੇਖਾ ਵਿਭਾਗ ਦੀ ਸਾਂਝੀ ਪਹਿਲ ਮਗਰੋਂ ਵੱਡੀ ਗਿਣਤੀ ’ਚ ਜੂਨੀਅਰ ਕਮਿਸ਼ਨਡ ਅਫਸਰਾਂ (ਜੇਸੀਓ) ਅਤੇ ਹੋਰ ਅਹੁਦਿਆਂ ਦੇ ਸੇਵਾ ਦੇ ਰਹੇ ਕਰਮੀਆਂ ਦੇ ਲੰਮੇ ਸਮੇਂ ਤੋਂ ਪੈਂਡਿੰਗ 400 ਕਰੋੜ ਰੁਪਏ ਦੇ ਦਾਅਵਿਆਂ ਦਾ ਨਿਬੇੜਾ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਦਾਅਵੇ ਮਕਾਨ ਕਿਰਾਇਆ ਭੱਤਾ, ਤਨਖਾਹ ਤੈਅ ਕਰਨ ਸਬੰਧੀ ਮਾਮਲਿਆਂ ਤੇ ਫੌਜੀ ਮੁਲਾਜ਼ਮਾਂ ਦੇ ਬੱਚਿਆਂ ਲਈ ਸਿੱਖਿਆ ਭੱਤੇ ਨਾਲ ਸਬੰਧਤ ਹਨ।  -ਪੀਟੀਆਈ



News Source link

- Advertisement -

More articles

- Advertisement -

Latest article