38 C
Patiāla
Friday, May 3, 2024

ਭਾਰਤ ਤੇ ਆਸਟਰੇਲੀਆ ਵਿਚਾਲੇ ਇੱਕ ਰੋਜ਼ਾ ਮੈਚ ਸ਼ੁੱਕਰਵਾਰ ਨੂੰ

Must read


ਕਰਮਜੀਤ ਸਿੰਘ ਚਿੱਲਾ

ਐਸ.ਏ.ਐਸ. ਨਗਰ (ਮੁਹਾਲੀ), 21 ਸਤੰਬਰ

ਭਾਰਤ ਅਤੇ ਆਸਟਰੇਲੀਆ ਵਿਚਾਲੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ 22 ਸਤੰਬਰ ਨੂੰ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਹੋਵੇਗਾ। ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਅਤੇ ਭਾਰਤ ਦੇ ਦੋ ਮੈਚਾਂ ਲਈ ਕਪਤਾਨੀ ਕਰ ਰਹੇ ਕੇ.ਐੱਲ. ਰਾਹੁਲ ਦੀ ਅਗਵਾਈ ਹੇਠ ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਅੱਜ ਮੁਹਾਲੀ ਸਥਿਤ ਸਟੇਡੀਅਮ ਵਿੱਚ ਅਭਿਆਸ ਕੀਤਾ।



News Source link
#ਭਰਤ #ਤ #ਆਸਟਰਲਆ #ਵਚਲ #ਇਕ #ਰਜ #ਮਚ #ਸ਼ਕਰਵਰ #ਨ

- Advertisement -

More articles

- Advertisement -

Latest article