30.5 C
Patiāla
Thursday, May 2, 2024

ਕੇਰਲ: ਕੋਚੀ ਵਿਚਲੀ ਜੈਲਾਟਿਨ ਫੈਕਟਰੀ ’ਚ ਧਮਾਕੇ ਕਾਰਨ ਪੰਜਾਬ ਵਾਸੀ ਦੀ ਮੌਤ ਤੇ 4 ਜ਼ਖ਼ਮੀ

Must read


ਕੋਚੀ (ਕੇਰਲਾ), 20 ਸਤੰਬਰ

ਇਥੋਂ ਦੇ ਕੱਕਨਦ ਖੇਤਰ ਵਿੱਚ ਜੈਲਾਟਿਨ ਫੈਕਟਰੀ ਵਿੱਚ ਧਮਾਕੇ ਵਿੱਚ ਘੱਟੋ ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਪੰਜਾਬ ਵਾਸੀ ਰਾਜਨ ਔਰੰਗ ਵਜੋਂ ਹੋਈ ਹੈ। ਪੁਲਹਸ ਨੇ ਕਿਹਾ ਕਿ ਸੀਆਰਪੀਸੀ ਦੀ ਧਾਰਾ 174 ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਮੁਤਾਬਕ ਨੀਟਾ ਜੈਲੇਟਿਨ ਕੰਪਨੀ ‘ਚ ਸਵੇਰੇ ਕਰੀਬ 8 ਵਜੇ ਕਬਾੜ ਦੇ ਡੱਬਿਆਂ ਦੇ ਸਟੋਰ ਖੇਤਰ ‘ਚ ਧਮਾਕਾ ਹੋਇਆ। ਪੁਲਿਸ ਨੇ ਕਿਹਾ ਕਿ ਧਮਾਕੇ ਦੇ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਲੱਗੇਗਾ।



News Source link

- Advertisement -

More articles

- Advertisement -

Latest article