24.2 C
Patiāla
Monday, April 29, 2024

ਜੰਮੂ ਕਸ਼ਮੀਰ: ਅਨੰਤਨਾਗ ’ਚ ਅਤਿਵਾਦੀਆਂ ਖ਼ਿਲਾਫ਼ ਸੁਰੱਖਿਆ ਦਸਤਿਆਂ ਦੀ ਕਾਰਵਾਈ ਜਾਰੀ, ਲਾਪਤਾ ਜਵਾਨ ਦੀ ਲਾਸ਼ ਮਿਲੀ

Must read


ਅਨੰਤਨਾਗ (ਜੰਮੂ ਅਤੇ ਕਸ਼ਮੀਰ), 19 ਸਤੰਬਰ

ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਅਤਿਵਾਦੀਆਂ ਖ਼ਿਲਾਫ਼ ਕਾਰਵਾਈ ਅੱਜ ਸੱਤਵੇਂ ਦਿਨ ਵਿੱਚ ਦਾਖਲ ਹੋ ਗਈ। ਕੋਕਰਨਾਗ ਦੇ ਜੰਗਲੀ ਖੇਤਰ ‘ਚ ਅਤਿਵਾਦੀਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਜਾਰੀ ਹੈ। ਇਸ ਦੌਰਾਨ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ 27 ਸਾਲਾ ਸਿਪਾਹੀ ਪ੍ਰਦੀਪ ਸਿੰਘ,ਜੋ 13 ਸਤੰਬਰ ਤੋਂ ਲਾਪਤਾ ਸੀ, ਦੀ ਲਾਸ਼ ਬੀਤੀ ਸ਼ਾਮ 5 ਵਜੇ ਮਿਲੀ। ਉਹ ਪੰਜਾਬ ਦੇ ਸਮਾਣਾ ਦਾ ਵਸਨੀਕ ਸੀ।



News Source link

- Advertisement -

More articles

- Advertisement -

Latest article