30.5 C
Patiāla
Thursday, May 2, 2024

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਪੇਨ ’ਚ ਸਾੜ੍ਹੀ ਤੇ ਚੱਪਲਾਂ ਨਾਲ ਜੌਗਿੰਗ ਕੀਤੀ

Must read


ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 15 ਸਤੰਬਰ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇਸ ਸਮੇਂ ਆਪਣੇ ਰਾਜ ’ਚ ਨਿਵੇਸ਼ ਲਈ ਸਪੇਨ ਅਤੇ ਯੂਏਈ ਦੇ ਦੌਰੇ ‘ਤੇ ਹਨ। ਇਸ ਦੌਰਾਨ ਬੈਨਰਜੀ ਨੇ ਸਪੇਨ ਦੇ ਮੈਡ੍ਰਿਡ ਸ਼ਹਿਰ ਵਿੱਚ ਆਪਣੇ ਸਹਿਯੋਗੀਆਂ ਨਾਲ ਸਾੜ੍ਹੀ ਅਤੇ ਚੱਪਲਾਂ ਨਾਲ ਜੌਗਿੰਗ ਕੀਤੀ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ।



News Source link

- Advertisement -

More articles

- Advertisement -

Latest article