39 C
Patiāla
Saturday, April 27, 2024

ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾ ਕੇ ਸ੍ਰੀਲੰਕਾ ਏਸ਼ੀਆ ਕੱਪ ਕ੍ਰਿਕਟ ਦੇ ਫਾਈਨਲ ’ਚ, ਐਤਵਾਰ ਨੂੰ ਖ਼ਿਤਾਬੀ ਟੱਕਰ ਭਾਰਤ ਨਾਲ

Must read


ਕੋਲੰਬੋ, 14 ਸਤੰਬਰ

ਕੁਸਾਲ ਮੈਂਡਿਸ ਦੇ ਅਰਧ ਸੈਂਕੜੇ ਅਤੇ ਚਰਿਥ ਅਸਾਲੰਕਾ ਦੀ ਸ਼ਾਨਦਾਰ ਪਾਰੀ ਨਾਲ ਸ੍ਰੀਲੰਕਾ ਮੀਂਹ ਨਾਲ ਪ੍ਰਭਾਵਿਤ ਏਸ਼ੀਆ ਦੇ ਸੁਪਰ ਫੋਰ ਗੇੜ ਦੇ ਬਹੁਤ ਹੀ ਰੋਮਾਂਚਕ ਮੈਚ ਵਿਚ ਪਾਕਿਸਤਾਨ ਨੂੰ ਡਕਵਰਥ ਲੂਈਸ ਪ੍ਰਣਾਲੀ ਤਹਿਤ ਦੋ ਵਿਕਟਾਂ ਨਾਲ ਹਰਾ ਕੇ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚ ਗਿਆ ਹੈ, ਜਿੱਥੇ ਐਤਵਾਰ ਨੂੰ ਉਸ ਦੀ ਟੱਕਰ ਭਾਰਤ ਦਾ ਸਾਹਮਣਾ ਹੋਵੇਗੀ। ਪਾਕਿਸਤਾਨ ਦੇ 252 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਲੰਕਾ ਨੇ ਮੈਂਡਿਸ ਦੀਆਂ 87 ਗੇਂਦਾਂ ‘ਤੇ ਅੱਠ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 91 ਦੌੜਾਂ ਦੀ ਮਦਦ ਨਾਲ ਆਖਰੀ ਗੇਂਦ ‘ਤੇ ਅੱਠ ਵਿਕਟਾਂ ‘ਤੇ 252 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।



News Source link

- Advertisement -

More articles

- Advertisement -

Latest article