45.6 C
Patiāla
Sunday, May 19, 2024

ਨੂਹ ਹਿੰਸਾ: ਕਾਂਗਰਸ ਵਿਧਾਇਕ ਮਾਮਨ ਖਾਨ ਨੂੰ ਮੁਲਜ਼ਮ ਬਣਾਇਆ

Must read


ਚੰਡੀਗੜ੍ਹ, 14 ਸਤੰਬਰ

ਹਰਿਆਣਾ ਸਰਕਾਰ ਨੇ ਅੱਜ ਹਾਈ ਕੋਰਟ ਨੂੰ ਦੱਸਿਆ ਕਿ ਨੂਹ ਹਿੰਸਾ ਤੋਂ ਬਾਅਦ ਦਰਜ ਐਫਆਈਆਰ ਵਿੱਚ ਕਾਂਗਰਸ ਵਿਧਾਇਕ ਮਾਮਨ ਖਾਨ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਸਰਕਾਰ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਕਦਮ ਦੀ ਹਮਾਇਤ ਕਰਨ ਲਈ ਪੁਲੀਸ ਕੋਲ ਫੋਨ ਕਾਲ ਦੀ ਰਿਕਾਰਡਿੰਗ ਅਤੇ ਹੋਰ ਸਬੂਤ ਹਨ। -ਪੀਟੀਆਈ



News Source link

- Advertisement -

More articles

- Advertisement -

Latest article