33.1 C
Patiāla
Tuesday, May 14, 2024

ਹਰਿਆਣਾ ਦੇ ਮੁੱਖ ਮੰਤਰੀ ਨੂਹ ਹਿੰਸਾ ’ਚ ਮਰੇ ਪਾਣੀਪਤ ਦੇ ਨੌਜਵਾਨ ਦੇ ਪਰਿਵਾਰ ਨੂੰ ਮਿਲੇ

Must read


ਚੰਡੀਗੜ੍ਹ, 12 ਸਤੰਬਰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਪਾਣੀਪਤ ਦੇ ਉਸ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ, ਜਿਸ ਦੀ 31 ਜੁਲਾਈ ਨੂੰ ਨੂਹ ਵਿਚ ਹੋਈ ਹਿੰਸਾ ਦੀ ਘਟਨਾ ਵਿਚ ਮੌਤ ਹੋ ਗਈ ਸੀ। ਸੂਤਰਾਂ ਮੁਤਾਬਕ ਸ੍ਰੀ ਖੱਟਰ ਨੇ ਪਾਣੀਪਤ ਦੇ 24 ਸਾਲਾ ਅਭਿਸ਼ੇਕ ਦੇ ਪਰਿਵਾਰ ਨੂੰ ਕਿਹਾ ਕਿ ਨੂਹ ਹਿੰਸਾ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੌਰਾਨ ਮੁੱਖ ਮੰਤਰੀ ਦੇ ਨਾਲ ਪਾਣੀਪਤ ਦਿਹਾਤੀ ਦੇ ਵਿਧਾਇਕ ਮਹੀਪਾਲ ਢਾਂਡਾ ਵੀ ਮੌਜੂਦ ਸਨ। ਸ੍ਰੀ ਖੱਟਰ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਨੌਜਵਾਨ ਦੇ ਪਰਿਵਾਰ ਦੇ ਨਾਲ ਹਨ।



News Source link
#ਹਰਆਣ #ਦ #ਮਖ #ਮਤਰ #ਨਹ #ਹਸ #ਚ #ਮਰ #ਪਣਪਤ #ਦ #ਨਜਵਨ #ਦ #ਪਰਵਰ #ਨ #ਮਲ

- Advertisement -

More articles

- Advertisement -

Latest article