29.7 C
Patiāla
Monday, May 6, 2024

ਮੁੰਬਈ: ਏਅਰ ਹੋੋਸਟੈੱਸ ਦੀ ਹੱਤਿਆ ਦੇ ਮੁਲਜ਼ਮ ਨੇ ਥਾਣੇ ’ਚ ‘ਖ਼ੁਦਕੁਸ਼ੀ’ ਕੀਤੀ

Must read


ਮੁੰਬਈ, 8 ਸਤੰਬਰ

ਏਅਰ ਹੋਸਟੈੱਸ ਰੂਪਲ ਓਗਰੇ ਦੀ ਹਾਲ ਹੀ ਵਿੱਚ ਹੱਤਿਆ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਮੁਲਜ਼ਮ ਦੀ ਲਾਸ਼ ਮੁੰਬਈ ਪੁਲੀਸ ਹਿਰਾਸਤ ’ਚ ਲਟਕਦੀ ਮਿਲੀ। ਪੁਲੀਸ ਨੇ ਦੱਸਿਆ ਕਿ ਵਿਕਰਮ ਅਠਵਾਲ ਨੇ ਅੰਧੇਰੀ ਥਾਣੇ ਦੇ ਪਖਾਨੇ ਅੰਦਰ ਆਪਣੀ ਪੈਂਟ ਨਾਲ ਫਾਹਾ ਲੈ ਲਿਆ। ਪੁਲੀਸ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਮੰਨ ਰਹੀ ਹੈ। ਉਪਨਗਰ ਅੰਧੇਰੀ ਦੇ ਮਰੋਲ ਇਲਾਕੇ ‘ਚ ਕਿਰਾਏ ਦੇ ਫਲੈਟ ‘ਚ ਐਤਵਾਰ ਦੇਰ ਰਾਤ 24 ਸਾਲਾ ਓਗਰੇ ਦਾ ਗਲਾ ਵੱਢ ਦਿੱਤਾ ਸੀ। ਉਹ ਛੱਤੀਸਗੜ੍ਹ ਦੀ ਰਹਿਣ ਵਾਲੀ ਸੀ ਅਤੇ ਇਸ ਸਾਲ ਅਪਰੈਲ ਵਿੱਚ ਪ੍ਰਮੁੱਖ ਪ੍ਰਾਈਵੇਟ ਏਅਰਲਾਈਨ ਨਾਲ ਸਿਖਲਾਈ ਲਈ ਮੁੰਬਈ ਆਈ ਸੀ।



News Source link

- Advertisement -

More articles

- Advertisement -

Latest article