24.6 C
Patiāla
Wednesday, May 1, 2024

ਏਅਰ ਇੰਡੀਆ ਤੇ ਵਿਸਤਾਰਾ ਦੇ ਰਲੇਵੇਂ ਨੂੰ ਹਰੀ ਝੰਡੀ

Must read


ਨਵੀਂ ਦਿੱਲੀ, 1 ਸਤੰਬਰ

ਭਾਰਤੀ ਕੰਪੀਟੀਸ਼ਨ ਕਮਿਸ਼ਨ(ਸੀਸੀਆਈ) ਨੇ ਏਅਰ ਇੰਡੀਆ ਤੇ ਵਿਸਤਾਰਾ ਦੇ ਤਜਵੀਜ਼ਤ ਰਲੇਵੇਂ ਨੂੰ ਕੁਝ ਸ਼ਰਤਾਂ ਤਹਿਤ ਮਨਜ਼ੂਰੀ ਦੇ ਦਿੱਤੀ ਹੈ। ਏਵੀਏਸ਼ਨ ਕਾਰੋਬਾਰ ਨੂੰ ਮਜ਼ਬੂਤ ਕਰਨ ਦੇ ਰਾਹ ਪਏ ਟਾਟਾ ਗਰੁੱਪ ਲਈ ਇਹ ਵੱਡੀ ਪੇਸ਼ਕਦਮੀ ਹੈ। ਸੀਸੀਆਈ ਨੇ ਐਕਸ ’ਤੇ ੲਿਕ ਪੋਸਟ ਵਿੱਚ ਰਲੇਵੇਂ ਨੂੰ ਹਰੀ ਝੰਡੀ ਦੇਣ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ

The post ਏਅਰ ਇੰਡੀਆ ਤੇ ਵਿਸਤਾਰਾ ਦੇ ਰਲੇਵੇਂ ਨੂੰ ਹਰੀ ਝੰਡੀ appeared first on punjabitribuneonline.com.



News Source link

- Advertisement -

More articles

- Advertisement -

Latest article