31.7 C
Patiāla
Friday, May 3, 2024

ਭਾਰਤੀ ਜਲ ਸੈਨਾ ਨੇ ਜੰਗੀ ਬੇੜਾ ਮਹੇਂਦਰਗਿਰੀ ਨੂੰ ਸਮੁੰਦਰ ’ਚ ਉਤਾਰਿਆ – punjabitribuneonline.com

Must read


ਮੁੰਬਈ, 1 ਸਤੰਬਰ

ਮਜ਼ਾਗਨ ਡੌਕ ਸ਼ਿਪਬਿਲਡਰਜ਼ ਲਿਮਟਿਡ (ਐੱਮਡੀਐੱਲ) ਵੱਲੋਂ ਬਣਾਏ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ‘ਮਹੇਂਦਰਗਿਰੀ’ ਨੂੰ ਅੱਜ ਮੁੰਬਈ ‘ਚ ਸਮੁੰਦਰ ’ਚ ਉਤਾਰਿਆ ਗਿਆ। ਉਦਘਾਟਨੀ ਸਮਾਰੋਹ ਵਿੱਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਮੁੱਖ ਮਹਿਮਾਨ ਸਨ।

ਉੜੀਸਾ ਵਿੱਚ ਪੂਰਬੀ ਘਾਟ ਦੀ ਸਭ ਤੋਂ ਉੱਚੀ ਚੋਟੀ ਦੇ ਨਾਮ ‘ਤੇ ਰੱਖਿਆ ਗਿਆ ਇਹ ਜੰਗੀ ਬੇੜਾ ‘ਪ੍ਰਾਜੈਕਟ 17-ਏ’ ਫਲੀਟ ਦੇ ਤਹਿਤ ਬਣਾਇਆ ਗਿਆ ਸੱਤਵਾਂ ਜਹਾਜ਼ ਹੈ। ਇਹ ਜੰਗੀ ਜਹਾਜ਼ ਉੱਨਤ ਲੜਾਕੂ ਪ੍ਰਣਾਲੀਆਂ, ਅਤਿ-ਆਧੁਨਿਕ ਹਥਿਆਰਾਂ, ਸੈਂਸਰਾਂ ਅਤੇ ਪਲੇਟਫਾਰਮ ਪ੍ਰਬੰਧਨ ਪ੍ਰਣਾਲੀਆਂ ਨਾਲ ਲੈਸ ਹੈ।



News Source link

- Advertisement -

More articles

- Advertisement -

Latest article