35.6 C
Patiāla
Monday, May 6, 2024

ਗੀਤਿਕਾ ਸ੍ਰੀਵਾਸਤਵ ਇਸਲਾਮਾਬਾਦ ’ਚ ਭਾਰਤੀ ਹਾਈ ਕਮਿਸ਼ਨ ਦੀ ਇੰਚਾਰਜ ਨਿਯੁਕਤ

Must read


ਨਵੀਂ ਦਿੱਲੀ, 28 ਅਗਸਤ

ਵਿਦੇਸ਼ ਮੰਤਰਾਲੇ ਦੇ ਮੁੱਖ ਦਫ਼ਤਰ ਵਿੱਚ ਇਸ ਵੇਲੇ ਜੁਆਇੰਟ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੀ ਗੀਤਿਕ ਸ੍ਰੀਵਾਸਤ ਇਲਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਦੀ ਨਵੀਂ ਇੰਚਾਰਜ ਹੋਵੇਗੀ। ਇਹ ਜਾਣਕਾਰੀ ਇਸ ਸਬੰਧੀ ਜਾਣਕਾਰੀ ਰੱਖਣ ਵਾਲੇ ਕੁਝ ਵਿਅਕਤੀਆਂ ਨੇ ਦਿੱਤੀ। ਉਹ ਸੁਰੇਸ਼ ਕੁਮਾਰ ਦਾ ਸਥਾਨ ਲਵੇਗੀ ਜਦਕਿ ਸੁਰੇਸ਼ ਕੁਮਾਰ ਦੇ ਦਿੱਲੀ ਪਰਤਣ ਦੀ ਸੰਭਾਵਨਾ ਹੈ। ਭਾਰਤੀ ਵਿਦੇਸ਼ ਸੇਵਾ ਦੀ ਸਾਲ 2005 ਬੈਚ ਦੀ ਅਧਿਕਾਰੀ ਸ੍ਰੀਵਾਸਤਵ ਮੌਜੂਦਾ ਸਮੇਂ ਵਿਦੇਸ਼ ਮੰਤਰਾਲੇ ਦੀ ਹਿੰਦ-ਪ੍ਰਸ਼ਾਂਤ ਡਿਵੀਜ਼ਨ ਵਿੱਚ ਤਾਇਨਾਤ ਹੈ। -ਪੀਟੀਆਈ



News Source link
#ਗਤਕ #ਸਰਵਸਤਵ #ਇਸਲਮਬਦ #ਚ #ਭਰਤ #ਹਈ #ਕਮਸ਼ਨ #ਦ #ਇਚਰਜ #ਨਯਕਤ

- Advertisement -

More articles

- Advertisement -

Latest article