25 C
Patiāla
Monday, April 29, 2024

ਰਾਹੁਲ ਨਿੱਜੀ ਦੌਰੇ ’ਤੇ ਅੱਜ ਪੁੱਜਣਗੇ ਸ੍ਰੀਨਗਰ, ਸ਼ਨਿਚਰਵਾਰ ਨੂੰ ਸੋਨੀਆ ਵੀ ਆਉਣਗੇ ਵਾਦੀ ’ਚ

Must read


ਸ੍ਰੀਨਗਰ, 25 ਅਗਸਤ

ਕਾਂਗਰਸ ਆਗੂ ਰਾਹੁਲ ਗਾਂਧੀ ਦੋ ਦਿਨਾਂ ‘ਨਿੱਜੀ ਦੌਰੇ’ ‘ਤੇ ਅੱਜ ਸ੍ਰੀਨਗਰ ਪਹੁੰਚਣਗੇ ਅਤੇ ਪਾਰਟੀ ਸੰਸਦੀ ਦਲ ਦੀ ਮੁਖੀ ਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਵੀ ਅਗਲੇ ਦਿਨ ਸ਼ਨਿਚਰਵਾਰ ਨੂੰ ਇੱਥੇ ਪੁੱਜਣਗੇ। ਸੂਤਰਾਂ ਮੁਤਾਬਕ ‘ਪਰਿਵਾਰਕ ਦੌਰੇ’ ਦੌਰਾਨ ਦੋਵੇਂ ਸੀਨੀਅਰ ਆਗੂ ਸ੍ਰੀਨਗਰ ਵਿੱਚ ਕਿਸੇ ਵੀ ਪਾਰਟੀ ਆਗੂ ਨਾਲ ਕੋਈ ਸਿਆਸੀ ਗੱਲਬਾਤ ਜਾਂ ਮੀਟਿੰਗ ਨਹੀਂ ਕਰਨਗੇ। ਰਾਹੁਲ ਪਿਛਲੇ ਹਫ਼ਤੇ ਤੋਂ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਵਿੱਚ ਹਨ ਅਤੇ ਅੱਜ ਸਵੇਰੇ ਕਾਰਗਿਲ ਵਿੱਚ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਸ੍ਰੀਨਗਰ ਲਈ ਰਵਾਨਾ ਹੋਣਗੇ।



News Source link

- Advertisement -

More articles

- Advertisement -

Latest article