25.1 C
Patiāla
Friday, May 3, 2024

Is Non Veg Safe During Pregnancy: ਪ੍ਰੈਗਨੈਂਸੀ 'ਚ ਨਾਨਵੇਜ ਖਾਣਾ ਸਹੀ ਜਾਂ ਨਹੀਂ?, ਜਾਣੋ ਕੀ ਕਹਿੰਦੀ ਰਿਸਰਚ

Must read


ਇਸ ਸਵਾਲ ਦਾ ਜਵਾਬ ਜਾਣਨ ਲਈ ਹਸਪਤਾਲ ਨੇ ਕੁਝ ਗਰਭਵਤੀ ਔਰਤਾਂ ਦਾ ਟੈਸਟ ਕੀਤਾ। ਇਸ ਅਧਿਐਨ ਵਿੱਚ 130 ਸ਼ਾਕਾਹਾਰੀ ਅਤੇ ਮਾਸਾਹਾਰੀ ਗਰਭਵਤੀ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਹ ਖੋਜ ਪ੍ਰੋਫ਼ੈਸਰ ਸੁਜਾਤਾ ਦੇਵ, ਡਾ: ਨੈਨਾ ਦਿਵੇਦੀ ਅਤੇ ਡਾ: ਅੱਬਾਸ ਅਲੀ ਮਹਿੰਦੀ ਨੇ ਕੀਤੀ। ਇਹ ਅਧਿਐਨ ਐਨਵਾਇਰਮੈਂਟਲ ਰਿਸਰਚ ਜਨਰਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਖੋਜ ਵਿੱਚ ਕਿਹਾ ਗਿਆ ਹੈ ਕਿ ਮਾਸਾਹਾਰੀ ਔਰਤਾਂ ਦੇ ਮੁਕਾਬਲੇ ਸ਼ਾਕਾਹਾਰੀ ਔਰਤਾਂ ਦੇ ਦੁੱਧ ਵਿੱਚ ਘੱਟ ਕੀਟਨਾਸ਼ਕ ਪਾਏ ਗਏ।



News Source link

- Advertisement -

More articles

- Advertisement -

Latest article