38 C
Patiāla
Friday, May 3, 2024

ਬਰਤਾਨੀਆ ’ਚ 7 ਨਵਜੰਮਿਆਂ ਦੀ ਹੱਤਿਆ ਕਰਨ ਵਾਲੀ ਨਰਸ ਆਖ਼ਰੀ ਸਾਹ ਤੱਕ ਜੇਲ੍ਹ ’ਚ ਰਹੇਗੀ – punjabitribuneonline.com

Must read


ਲੰਡਨ, 21 ਅਗਸਤ

ਬਰਤਾਨੀਆ ਦੇ ਆਧੁਨਿਕ ਇਤਿਹਾਸ ‘ਚ ਨਵਜੰਮੇ ਬੱਚਿਆਂ ਦੇ ਸਭ ਤੋਂ ਭਿਆਨਕ ਕਤਲੇਆਮ ਦੀ ਦੋਸ਼ੀ ਨਰਸ ਲੂਸੀ ਲੈਟਬੀ ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਉਹ ਮਰਦੇ ਦਮ ਤੱਕ ਜੇਲ੍ਹ ਵਿੱਚ ਹੀ ਰਹੇਗੀ। 33 ਸਾਲਾ ਲੂਸੀ ’ਤੇ ਉੱਤਰੀ ਇੰਗਲੈਂਡ ਦੇ ਹਸਪਤਾਲ ਦੇ ਨਵਜੰਮੇ ਇੰਟੈਂਸਿਵ ਕੇਅਰ ਵਿਭਾਗ ਵਿੱਚ  ਨਰਸ ਵਜੋਂ ਕੰਮ ਕਰਦੇ ਸਮੇਂ 7 ਬੱਚਿਆਂ ਦੀ ਹੱਤਿਆ ਕਰਨ ਦਾ ਦੋਸ਼ ਹੈ ਅਤੇ ਛੇ ਹੋਰਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਮੈਨਚੈਸਟਰ ਕ੍ਰਾਊਨ ਕੋਰਟ ਦੀ ਜਿਊਰੀ ਨੇ 33 ਸਾਲਾ ਲੈਟਬੀ ਨੂੰ 22 ਦਿਨਾਂ ਦੀ ਸੁਣਵਾਈ ਤੋਂ ਬਾਅਦ ਇੱਕ ਸਾਲ ਦੇ ਅਰਸੇ ਵਿੱਚ ਬੱਚਿਆਂ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ। ਲੈਟਬੀ ਨੇ ਜੂਨ 2015 ਅਤੇ ਜੂਨ 2016 ਦੇ ਵਿਚਕਾਰ ਉੱਤਰੀ ਪੱਛਮੀ ਇੰਗਲੈਂਡ ਦੇ ਕਾਉਂਟੇਸ ਆਫ ਚੈਸਟਰ ਹਸਪਤਾਲ ਵਿੱਚ ਨਵਜਾਤ ਯੂਨਿਟ ਵਿੱਚ ਕੰਮ ਕੀਤਾ, ਜਿੱਥੇ ਉਸਨੇ ਕਤਲ ਕੀਤੇ।



News Source link

- Advertisement -

More articles

- Advertisement -

Latest article