28.8 C
Patiāla
Tuesday, May 7, 2024

ਬਿਹਾਰ ’ਚ ਪੱਤਰਕਾਰ ਦੀ ਘਰ ’ਚ ਹੱਤਿਆ

Must read


ਅਰਰੀਆ/ਪਟਨਾ, 18 ਅਗਸਤ

ਬਿਹਾਰ ਦੇ ਅਰਰੀਆ ਜ਼ਿਲ੍ਹੇ ਵਿਚ ਅੱਜ ਸਵੇਰੇ ਅਣਪਛਾਤਿਆਂ ਨੇ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਵਿਮਲ ਕੁਮਾਰ ਯਾਦਵ (35) ਦਾ ਪ੍ਰੇਮਨਗਰ ਪਿੰਡ ਵਿੱਚ ਉਸ ਦੇ ਘਰ ਵਿੱਚ ਕਤਲ ਕਰ ਦਿੱਤਾ ਗਿਆ। ਉਹ ਹਿੰਦੀ ਅਖਬਾਰ ਲਈ ਕੰਮ ਕਰਦਾ ਸੀ। ਬਿਹਾਰ ਪੁਲਹਸ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਪੋਸਟ ਕੀਤਾ, ‘ਹਮਲਾਵਰਾਂ ਨੇ ਸਵੇਰੇ 5.30 ਵਜੇ ਯਾਦਵ ਦੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਜਿਵੇਂ ਹੀ ਉਸ ਨੇ ਦਰਵਾਜ਼ਾ ਖੋਲ੍ਹਿਆ ਹਮਲਾਵਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ ਯਾਦਵ ਦੀ ਮੌਕੇ ‘ਤੇ ਹੀ ਮੌਤ ਹੋ ਗਈ।’



News Source link
#ਬਹਰ #ਚ #ਪਤਰਕਰ #ਦ #ਘਰ #ਚ #ਹਤਆ

- Advertisement -

More articles

- Advertisement -

Latest article