38 C
Patiāla
Friday, May 3, 2024

ਇਸਰੋ ਨੇ ਚੰਦਰਯਾਨ-3 ਦੇ ਲੈਂਡਰ ਵੱਲੋਂ ਖਿੱਚੀਆਂ ਚੰਦ ਦੀਆਂ ਤਸਵੀਰਾਂ ਜਾਰੀ ਕੀਤੀਆਂ – punjabitribuneonline.com

Must read


 

ਬੰਗਲੌਰ, 18 ਅਗਸਤ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ-3 ਦੇ ਲੈਂਡਰ ਮਾਡਿਊਲ ‘ਤੇ ਲੱਗੇ ਕੈਮਰਿਆਂ ਰਾਹੀਂ ਖ਼ਿੱਚੀਆਂ ਚੰਦ ਦੀਆਂ ਤਸਵੀਰਾਂ ਜਾਰੀ ਕੀਤੀਆਂ। ਵੀਰਵਾਰ ਨੂੰ ਪ੍ਰੋਪਲਸ਼ਨ ਮਾਡਿਊਲ ਅਤੇ ਲੈਂਡਰ ਮਾਡਿਊਲ ਦੇ ਵੱਖ ਹੋਣ ਤੋਂ ਬਾਅਦ ਲਈਆਂ ਗਈਆਂ ਤਸਵੀਰਾਂ ‘ਚ ਚੰਦ ਦੀ ਸਤ੍ਵਾ ‘ਤੇ ਖੱਡੇ ਨਜ਼ਰ ਆ ਰਹੇ ਹ।



News Source link

- Advertisement -

More articles

- Advertisement -

Latest article