26.6 C
Patiāla
Monday, April 29, 2024

ਹਾਕੀ: ਭਾਰਤੀ ਪੁਰਸ਼ਾਂ ਨੇ ਨੈਦਰਲੈਂਡਜ਼ ਨੂੰ 2-1 ਨਾਲ ਹਰਾਇਆ – punjabitribuneonline.com

Must read


ਬਾਰਸੀਲੋਨਾ: ਇੱਥੇ ਅੱਜ ਸਪੈਨਿਸ਼ ਹਾਕੀ ਫੈਡਰੇਸ਼ਨ ਕੌਮਾਂਤਰੀ ਟੂਰਨਾਮੈਂਟ ਦੀ 100ਵੀਂ ਵਰ੍ਹੇਗੰਢ ਮੌਕੇ ਤੀਜੇ ਤੇ ਚੌਥੇ ਸਥਾਨ ਲਈ ਹੋਏ ਮੈਚ ਵਿੱਚ ਭਾਰਤ ਨੇ ਐੱਫਆਈਐੱਚ ਹਾਕੀ ਪ੍ਰੋ ਲੀਗ ਦੇ ਮੌਜੂਦਾ ਚੈਂਪੀਅਨ ਨੈਦਰਲੈਂਡਜ਼ ਨੂੰ 2-1 ਨਾਲ ਹਰਾ ਦਿੱਤਾ। ਮੈਚ ਵਿੱਚ ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ ਨੇ 15ਵੇਂ ਮਿੰਟ ਤੇ ਦਿਲਪ੍ਰੀਤ ਸਿੰਘ ਨੇ 50ਵੇਂ ਮਿੰਟ ਵਿੱਚ ਭਾਰਤ ਲਈ ਗੋਲ ਕੀਤੇ ਜਦਕਿ ਨੈਦਰਲੈਂਡਜ਼ ਵੱਲੋਂ ਇਕੋ-ਇਕ ਗੋਲ ਟੀ ਬ੍ਰਿੰਕਮੈਨ ਨੇ 25ਵੇਂ ਮਿੰਟ ਵਿੱਚ ਕੀਤਾ। ਇਹ ਸਾਰੇ ਗੋਲ ਪੈਨਲਟੀ ਕਾਰਨਰ ਤੋਂ ਹੀ ਹੋਏ। -ਪੀਟੀਆਈ



News Source link

- Advertisement -

More articles

- Advertisement -

Latest article