23.9 C
Patiāla
Tuesday, April 30, 2024

ਹਿਮਾਚਲ ਪ੍ਰਦੇਸ਼: ਕਾਰ 500 ਫੁੱਟ ਡੂੰਘੀ ਖੱਡ ’ਚ ਡਿੱਗਣ ਕਾਰਨ ਦੋ ਮੌਤਾਂ ਤੇ ਇਕ ਲਾਪਤਾ – punjabitribuneonline.com

Must read


ਬਿਲਾਸਪੁਰ (ਹਿਮਾਚਲ ਪ੍ਰਦੇਸ਼), 22 ਜੁਲਾਈ
ਅੱਜ ਤੜਕੇ ਇੱਥੇ ਕਾਰ 500 ਫੁੱਟ ਡੂੰਘੀ ਖੱਡ ਵਿਚ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਤੀਜਾ ਲਾਪਤਾ ਹੋ ਗਿਆ। ਇਹ ਹਾਦਸਾ ਇੱਥੇ ਧਾਰਕਾਂਸ਼ੀ ਖੇਤਰ ਦੇ ਸਵਾਰਘਾਟ ‘ਤੇ ਵਾਪਰਿਆ। ਪੁਲੀਸ ਨੇ ਦੱਸਿਆ ਕਿ ਮੌਕੇ ਤੋਂ ਪੁਰਸ਼ ਅਤੇ ਔਰਤ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਕਾਰ ਵਿੱਚ ਸਫ਼ਰ ਕਰਨ ਵਾਲਾ ਤੀਜਾ ਵਿਅਕਤੀ ਸਚਿਨ ਲਾਪਤਾ ਹੈ। ਤਿੰਨਾਂ ਨੇ ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਸਫ਼ਰ ਸ਼ੁਰੂ ਕੀਤਾ ਸੀ।



News Source link

- Advertisement -

More articles

- Advertisement -

Latest article