25.1 C
Patiāla
Friday, May 3, 2024

ਈਡੀ ਡਾਇਰੈਕਟਰ ਦੇ ਸੇਵਾਕਾਲ ’ਚ ਤੀਜੀ ਵਾਰ ਵਾਧਾ ਗ਼ੈਰਕਾਨੂੰਨੀ: ਸੁਪਰੀਮ ਕੋਰਟ

Must read


ਨਵੀਂ ਦਿੱਲੀ, 11 ਜੁਲਾਈ
ਸੁਪਰੀਮ ਕੋਰਟ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਡਾਇਰੈਕਟਰ ਸੰਜੈ ਕੁਮਾਰ ਮਿਸ਼ਰਾ ਦੇ ਤੀਜੀ ਵਾਰ ਸੇਵਾ ਵਾਧੇ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਸਰਵਉੱਚ ਅਦਾਲਤ ਨੇ ਕਿਹਾ ਕਿ ਈਡੀ ਡਾਇਰੈਕਟਰ ਸੰਜੈ ਕੁਮਾਰ ਮਿਸ਼ਰਾ ਦਾ ਕਾਰਜਕਾਲ 31 ਜੁਲਾਈ 2023 ਤੱਕ ਰਹੇਗਾ।



News Source link
#ਈਡ #ਡਇਰਕਟਰ #ਦ #ਸਵਕਲ #ਚ #ਤਜ #ਵਰ #ਵਧ #ਗਰਕਨਨ #ਸਪਰਮ #ਕਰਟ

- Advertisement -

More articles

- Advertisement -

Latest article