38.1 C
Patiāla
Sunday, April 28, 2024

ਐੱਚਡੀਐੱਫਸੀ ਲਿਮਟਿਡ ਦਾ ਐੱਚਡੀਐੱਫਸੀ ਬੈਂਕ ’ਚ ਰਲੇਵਾਂ ਪਹਿਲੀ ਜੁਲਾਈ ਤੋਂ

Must read


ਮੁੰਬਈ, 27 ਜਨਵਰੀ

ਹਾਊਸਿੰਗ ਫਾਇਨਾਂਸ ਕੰਪਨੀ ਐੱਚਡੀਐੱਫਸੀ ਲਿਮਟਿਡ(ਐੱਚਡੀਐੱਫਸੀ) ਦਾ ਨਿੱਜੀ ਖੇਤਰ ਦੇ ਬੈਂਕ ਐੱਚਡੀਐੱਫਸੀ ’ਚ ਰਲੇਵਾਂ ਪਹਿਲੀ ਜੁਲਾਈ ਤੋਂ ਲਾਗੂ ਹੋਵੇਗਾ। ਐੱਚਡੀਐੱਫਸੀ ਦੇ ਚੇਅਰਮੈਨ ਦੀਪਕ ਪਾਰੇਖ ਨੇ ਅੱਜ ਕਿਹਾ ਕਿ ਰਲੇਵੇਂ ਦੀ ਤਜਵੀਜ਼ ਨੂੰ ਮਨਜ਼ੂਰੀ ਦੇਣ ਲਈ ਐੱਚਡੀਐੱਫਸੀ ਅਤੇ ਐੱਚਡੀਐੱਫਸੀ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ 30 ਜੂਨ ਨੂੰ ਮੀਟਿੰਗ ਕਰਨਗੇ। ਐੱਚਡੀਐੱਫਸੀ ਲਿਮਟਿਡ ਦਾ ਐੱਚਡੀਐੱਫਸੀ ਬੈਂਕ ਵਿੱਚ ਰਲੇਵਾਂ ਪਹਿਲੀ ਜੁਲਾਈ ਤੋਂ ਲਾਗੂ ਹੋਵੇਗਾ।



News Source link

- Advertisement -

More articles

- Advertisement -

Latest article