26.6 C
Patiāla
Sunday, April 28, 2024

ਕੈਨੇਡਾ ਵਿਚਲੇ ਭਾਰਤੀ ਹਾਈ ਕਮਿਸ਼ਨ ਨੇ ਏਅਰ ਇੰਡੀਆ ਦੀ ਕਨਿਸ਼ਕ ਉਡਾਣ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ

Must read


ਓਟਵਾ, 24 ਜੂਨ

ਓਟਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਏਅਰ ਇੰਡੀਆ ਦੀ ਉਡਾਣ 182 ਕਨਿਸ਼ਕ ‘ਤੇ ਅਤਿਵਾਦੀ ਹਮਲੇ ਦੀ 38ਵੀਂ ਬਰਸੀ ਮਨਾਈ। ਹਮਲੇ ਵਿੱਚ 329 ਯਾਤਰੀ ਮਾਰੇ ਗਏ ਸਨ। ਓਟਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਸ ਦੁਖਾਂਤ ਨੂੰ ਕੈਨੇਡੀਅਨ ਹਵਾਬਾਜ਼ੀ ਇਤਿਹਾਸ ਵਿੱਚ ਸਭ ਵੱਡਾ ਕਰਾਰ ਦਿੱਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਇਹ ਪੀੜਤ ਪਰਿਵਾਰਾਂ ਅਤੇ ਸਮੁੱਚੀ ਮਨੁੱਖਤਾ ਲਈ ਅਸਹਿ ਨੁਕਸਾਨ ਬਣਿਆ ਰਹੇਗਾ। 23 ਜੂਨ 1985 ਨੂੰ ਫਲਾਈਟ ਨੰਬਰ ਏਆਈ 182 ਕਨਿਸ਼ਕ ਉਡਾਣ ਭਰ ਰਹੀ ਸੀ ਤੇ ਅਸਮਾਨ ਵਿੱਚ ਇਸ ਵਿੱਚ ਧਮਾਕਾ ਹੋ ਗਿਆ ਸੀ।  



News Source link
#ਕਨਡ #ਵਚਲ #ਭਰਤ #ਹਈ #ਕਮਸ਼ਨ #ਨ #ਏਅਰ #ਇਡਆ #ਦ #ਕਨਸ਼ਕ #ਉਡਣ #ਦ #ਮਰਤਕ #ਨ #ਸ਼ਰਧਜਲ #ਦਤ

- Advertisement -

More articles

- Advertisement -

Latest article