28.7 C
Patiāla
Monday, May 6, 2024

ਅਮਰੀਕਾ: ਸਿੱਖ ਭਾਈਚਾਰਾ ਪ੍ਰਧਾਨ ਮੰਤਰੀ ਮੋਦੀ ਨਾਲ ਖੜ੍ਹਾ ਹੈ: ਧਾਲੀਵਾਲ

Must read


ਨਿਊਯਾਰਕ, 21 ਜੂਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਿੱਖ ਕੌਮ ਅਤੇ ਦੇਸ਼ ਲਈ ਕੀਤੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਸਿੱਖ ਭਾਈਚਾਰੇ ਦੇ ਮੈਂਬਰ ਦਰਸ਼ਨ ਸਿੰਘ ਧਾਲੀਵਾਲ ਨੇ ਕਿੀਹ ਕਿ ਸਿੱਖ ਭਾਈਚਾਰਾ ਸ੍ਰੀ ਮੋਦੀ ਨਾਲ ਖੜ੍ਹਾ ਹੈ। ਸ੍ਰੀ ਧਾਲੀਵਾਲ ਨੇ ਕਿਹਾ, ‘ਸਿੱਖ ਭਾਈਚਾਰਾ ਸੱਚਮੁੱਚ ਪ੍ਰਧਾਨ ਮੰਤਰੀ ਨਾਲ ਖੜ੍ਹਾ ਹੈ। ਉਨ੍ਹਾਂ ਨੇ ਸਿੱਖਾਂ ਅਤੇ ਭਾਰਤ ਲਈ ਬਹੁਤ ਸਾਰੇ ਮਹਾਨ ਕੰਮ ਕੀਤੇ ਹਨ ਅਤੇ ਉਨ੍ਹਾਂ ’ਤੇ ਸਾਨੂੰ ਬਹੁਤ ਮਾਣ ਹੈ।’ 



News Source link
#ਅਮਰਕ #ਸਖ #ਭਈਚਰ #ਪਰਧਨ #ਮਤਰ #ਮਦ #ਨਲ #ਖੜਹ #ਹ #ਧਲਵਲ

- Advertisement -

More articles

- Advertisement -

Latest article