28.7 C
Patiāla
Monday, May 6, 2024

ਕੈਨੇਡਾ: ਸਿੱਖ ਵਿਅਕਤੀ ਦੀ ਹੱਤਿਆ ਦੇ ਮਾਮਲੇ ’ਚ ਲੋੜੀਂਦਾ ਦੂਜਾ ਮੁਲਜ਼ਮ ਗ੍ਰਿਫ਼ਤਾਰ, ਪਹਿਲੇ ਦਰਜੇ ਦੇ ਕਤਲ ਦਾ ਦੋਸ਼

Must read


ਟੋਰਾਂਟੋ, 21 ਜੂਨ

ਕੈਨੇਡਾ ’ਚ ਨਵੇਂ ਸਾਲ ਵਾਲੇ ਦਿਨ ਗੋਲੀਬਾਰੀ ਕਾਰਨ 51 ਸਾਲਾ ਸਿੱਖ ਵਿਅਕਤੀ ਦੀ ਮੌਤ ਤੇ ਉਸ ਦੀ 21 ਸਾਲਾ ਧੀ ਜ਼ਖਮੀ ਹੋਣ ਦੇ ਮਾਮਲੇ ’ਚ ਪੁਲੀਸ ਨੇ ਦੂਜੇ ਮੁਲਜ਼ਮ ’ਤੇ ਪਹਿਲੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਹੈ। ਐਡਮਿੰਟਨ ਪੁਲੀਸ ਨੇ ਦੱਸਿਆ ਕਿ ਡਾਕਵਾਨ ਰੋਸ਼ੇਨ ਹਾਵਰਡ ਲੀ (28) ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲੀਸ ਨੇ ਕਿਹਾ ਕਿ ਬਰਿੰਦਰ ਸਿੰਘ ਅਤੇ ਉਸ ਦੀ ਧੀ ਨੂੰ ਗੋਲੀਆਂ ਲੱਗੀਆਂ ਸਨ। 



News Source link
#ਕਨਡ #ਸਖ #ਵਅਕਤ #ਦ #ਹਤਆ #ਦ #ਮਮਲ #ਚ #ਲੜਦ #ਦਜ #ਮਲਜਮ #ਗਰਫਤਰ #ਪਹਲ #ਦਰਜ #ਦ #ਕਤਲ #ਦ #ਦਸ਼

- Advertisement -

More articles

- Advertisement -

Latest article