23.9 C
Patiāla
Friday, May 3, 2024

ਕੈਨੇਡਾ: ਹਫ਼ਤੇ ਤੋਂ ਲਾਪਤਾ 20 ਸਾਲਾ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ

Must read


ਟੋਰਾਂਟੋ, 20 ਜੂਨ

ਕੈਨੇਡੀਅਨ ਪੁਲੀਸ ਨੂੰ ਗੁਜਰਾਤ ਦੇ 20 ਸਾਲਾ ਵਿਦਿਆਰਥੀ ਦੀ ਲਾਸ਼ ਮਿਲੀ ਹੈ, ਜੋ ਪਿਛਲੇ ਹਫ਼ਤੇ ਪੱਛਮੀ ਮੈਨੀਟੋਬਾ ਸ਼ਹਿਰ ਤੋਂ ਲਾਪਤਾ ਹੋ ਗਿਆ ਸੀ। ਪੁਲੀਸ ਸੂਤਰਾਂ ਨੇ ਕਿਹਾ ਕਿ ਵਿਸ਼ਯ ਪਟੇਲ ਦੀ ਲਾਸ਼ ਐਤਵਾਰ ਨੂੰ ਬਰੈਂਡਨ ਸ਼ਹਿਰ ਦੇ ਪੂਰਬ ਵੱਲ ਅਸਨੀਬੋਇਨ ਨਦੀ ਅਤੇ ਹਾਈਵੇਅ 110 ਪੁਲ ਦੇ ਨੇੜੇ ਮਿਲੀ।  16 ਜੂਨ ਦੀ ਸਵੇਰ ਨੂੰ ਰਿਸ਼ਤੇਦਾਰਾਂ ਨੇ ਪਟੇਲ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ। 



News Source link
#ਕਨਡ #ਹਫਤ #ਤ #ਲਪਤ #ਸਲ #ਭਰਤ #ਵਦਆਰਥ #ਦ #ਲਸ਼ #ਮਲ

- Advertisement -

More articles

- Advertisement -

Latest article