38.2 C
Patiāla
Friday, May 3, 2024

ਰਾਜਸਥਾਨ: ਕੋਟਾ ’ਚ ਪੜ੍ਹ ਰਹੇ ਨੌਜਵਾਨ ਨੇ ਦੂਜੀ ਵਾਰ ਵੀ ਨੀਟ ’ਚੋਂ ਪਾਸ ਨਾ ਹੋਣ ਕਾਰਨ ਖ਼ੁਦਕੁਸ਼ੀ ਕੀਤੀ

Must read


ਕੋਟਾ, 17 ਜੂਨ

ਬਿਹਾਰ ਦੇ 21 ਸਾਲਾ ਨੌਜਵਾਨ ਨੇ ਲਗਾਤਾਰ ਦੋ ਕੋਸ਼ਿਸ਼ਾਂ ਵਿੱਚ ਕੌਮੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ (ਨੀਟ) ਵਿੱਚ ਲੋੜੀਂਦੇ ਅੰਕ ਪ੍ਰਾਪਤ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਇੱਥੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਸਮਸਤੀਪੁਰ ਜ਼ਿਲ੍ਹੇ ਦੇ ਵਾਸੀ ਰੋਸ਼ਨ (21) ਨੂੰ ਉਸ ਦੇ ਭਰਾ ਸੁਮਨ ਨੇ ਮਰਿਆ ਦੇਖਿਆ। ਸੁਮਨ ਵੀ ਕੋਟਾ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰਦਾ ਹੈ ਪਰ ਵੱਖਰਾ ਰਹਿੰਦਾ ਹੈ। ਪੁਲੀਸ ਨੇ ਕਿਹਾ ਕਿ ਮਹਾਵੀਰ ਨਗਰ ਥਾਣਾ ਖੇਤਰ ਵਿੱਚ ਰੋਸ਼ਨ ਦੇ ਕਮਰੇ ਵਿੱਚੋਂ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਹੈ। ਉਸ ਨੇ ਛੱਤ ਦੇ ਪੱਖੇ ਨਾਲ ਫਾਹਾ ਲੈ ਲਿਆ, ਕਿਉਂਕਿ ਉਹ ਆਪਣੀ ਦੂਜੀ ਕੋਸ਼ਿਸ਼ ਵਿੱਚ ਵੀ ਚੰਗੇ ਅੰਕਾਂ ਨਾਲ ਨੀਟ-ਯੂਜੀ ਪਾਸ ਕਰਨ ਵਿੱਚ ਅਸਫਲ ਰਿਹਾ।



News Source link

- Advertisement -

More articles

- Advertisement -

Latest article