34.2 C
Patiāla
Friday, May 17, 2024

ਯੋਕੋਹਾਮਾ ਨੇ ਖੇਤੀ ਖੇਤਰ ਲਈ ਤਿਆਰ ਕੀਤੇ ਵਿਸ਼ੇਸ਼ ਟਾਇਰ

Must read


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 19 ਮਈ

ਯੋਕੋਹਾਮਾ ਆਫ-ਹਾਈਵੇਅ ਟਾਇਰਜ਼ ਨੇ ਹਾਲ ਹੀ ਵਿੱਚ ਭਾਰਤ ਵਿੱਚ ਐਗਰੀ ਸਟਾਰ 2 ਆਰ-1, ਜੋ ਤਕਨੀਕੀ ਤੌਰ ’ਤੇ ਉੱਨਤ ਖੇਤੀ ਟਾਇਰ ਟਰੈਕਟਰ ਮਾਲਕਾਂ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ‘ਏਪੀਏਸੀ’ ਦੇ ਪ੍ਰਧਾਨ ਹਰਿੰਦਰ ਸਿੰਘ ਨੇ ਆਖਿਆ ਕਿਫਾਇਤੀ ਕੀਮਤ ’ਤੇ ਵੱਖ-ਵੱਖ ਉਤਪਾਦ ਦੇ ਕੇ ਕਿਸਾਨ ਦੀ ਉਤਪਾਦਕਤਾ ਨੂੰ ਵੱਧ ਤੋਂ ਵੱਧ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਹੈ। ਇਹ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ। ਇੱਥੇ ਜਾਰੀ ਬਿਆਨ ਵਿੱਚ ਹਰਿੰਦਰ ਸਿੰਘ ਨੇ ਕਿਹਾ ਕਿ ਵੱਧ ਤੋਂ ਵੱਧ ਭਾਰਤੀ ਕਿਸਾਨ ਆਪਣੀਆਂ ਫਸਲਾਂ ਨੂੰ ਤਿਆਰ ਕਰਨ ਤੇ ਵਾਢੀ ਕਰਨ ਲਈ ਆਧੁਨਿਕ ਤਰੀਕਿਆਂ ਅਤੇ ਤਕਨੀਕੀ ਤੌਰ ’ਤੇ ਉੱਨਤ ਉਤਪਾਦਾਂ ਨੂੰ ਅੱਪਗ੍ਰੇਡ ਕਰ ਰਹੇ ਹਨ। ਯੋਕੋਹਾਮਾ ਖੇਤੀਬਾੜੀ, ਜੰਗਲਾਤ, ਨਿਰਮਾਣ, ਉਦਯੋਗਿਕ, ਅਰਥ-ਮੂਵਿੰਗ, ਮਾਈਨਿੰਗ ਦੇ ਡਿਜ਼ਾਈਨ, ਵਿਕਾਸ, ਨਿਰਮਾਣ, ਅਤੇ ਪੋਰਟ ਅਤੇ ਹੋਰ ਵਪਾਰਕ ਟਾਇਰ ਅਤੇ ਮਾਰਕੀਟਿੰਗ ਦੇ ਖੇਤਰ ਵਿੱਚ ਮਾਹਿਰ ਹੈ।



News Source link

- Advertisement -

More articles

- Advertisement -

Latest article