32.3 C
Patiāla
Monday, May 6, 2024

ਮੁੰਬਈ ਤੋਂ ਅੰਮ੍ਰਿਤਸਰ ਆ ਰਹੀ ਗੋਲਡਨ ਟੈਂਪਲ ਮੇਲ ’ਤੇ ਪਥਰਾਅ

Must read


ਮੁੰਬਈ, 14 ਮਈ

ਇਥੋਂ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਜਾ ਰਹੀ ਰੇਲਗੱਡੀ ’ਤੇ ਪਥਰਾਅ ਕੀਤੇ ਜਾਣ ਦੀਆਂ ਖਬਰਾਂ ਹਨ ਜਿਸ ਕਾਰਨ ਯਾਤਰੀਆਂ ਨੇ ਰੇਲਵੇ ਪੁਲੀਸ ਕੋਲ ਮੋਬਾਈਲ ਜ਼ਰੀਏ ਸ਼ਿਕਾਇਤਾਂ ਦਰਜ ਕਰਵਾਈਆਂ ਹਨ।





News Source link

- Advertisement -

More articles

- Advertisement -

Latest article