38.1 C
Patiāla
Sunday, April 28, 2024

ਖਰੜ ਨੇੜੇ ਗੁਰਲਾਲ ਬਰਾੜ ਕਤਲ ਮਾਮਲੇ ਦੇ ਮੁਲਜ਼ਮ ਦੇ ਸਾਥੀ ਦੀ ਗੋਲੀ ਮਾਰ ਕੇ ਹੱਤਿਆ

Must read


ਗੌਰਵ ਕੰਠਵਾਲ

ਮੁਹਾਲੀ, 12 ਮਈ

ਖਰੜ ਨੇੜੇ ਰੁੜਕੀ ‘ਚ ਅੱਜ ਗੋਲੀਬਾਰੀ ‘ਚ ਨੌਜਵਾਨ ਪਰਦੀਪ ਦੀ ਮੌਤ ਹੋ ਗਈ ਅਤੇ ਦੂਜਾ ਗਿੱਤਾ ਜ਼ਖਮੀ ਹੋ ਗਿਆ। ਗਿੱਤਾ ਅਦਾਲਤ ਵਿੱਚ ਪੇਸ਼ੀ ਲਈ ਜਾ ਰਿਹਾ ਸੀ ਅਤੇ ਪਰਦੀਪ ਉਸ ਦੇ ਨਾਲ ਸੀ। ਪੁਲੀਸ ਇਸ ਨੂੰ ਗੈਂਗ ਵਾਰ ਮੰਨ ਕੇ ਚੱਲ ਰਹੀ ਹੈ। ਗਿੱਤਾ ਗੁਰਲਾਲ ਬਰਾੜ ਕਤਲ ਕਾਂਡ ਦਾ ਮੁਲਜ਼ਮ ਹੈ ਅਤੇ ਉਸ ਨੇ ਕਥਿਤ ਤੌਰ ‘ਤੇ ਹਮਲਾਵਰਾਂ ਨੂੰ ਬਾਈਕ ਮੁਹੱਈਆ ਕਰਵਾਈ ਸੀ। ਗੈਂਗਸਟਰ ਗੋਲਡੀ ਬਰਾੜ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਲਾਰੈਂਸ ਬਿਸ਼ਨੋਈ ਦੇ ਸਹਿਯੋਗੀ ਗੁਰਲਾਲ ਬਰਾੜ ਨੂੰ ਦਵਿੰਦਰ ਬੰਬੀਹਾ ਗੈਂਗ ਦੇ ਕਥਿਤ ਮੈਂਬਰਾਂ ਨੇ 10 ਅਕਤੂਬਰ ਨੂੰ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਸਿਟੀ ਐਂਪੋਰੀਅਮ ਮਾਲ ਦੇ ਮੇਨ ਗੇਟ ਸਾਹਮਣੇ ਕਤਲ ਕਰ ਦਿੱਤਾ ਸੀ।





News Source link

- Advertisement -

More articles

- Advertisement -

Latest article