35.6 C
Patiāla
Friday, May 3, 2024

ਆਈਪੀਐੱਲ: ਮੁੰਬਈ ਨੇ ਚੇਨੱਈ ਨੂੰ 140 ਦੌੜਾਂ ਦਾ ਟੀਚਾ ਦਿੱਤਾ; ਚੇਨੱਈ ਦੀਆਂ ਨੌਂ ਓਵਰਾਂ ’ਚ ਦੋ ਵਿਕਟ ਦੇ ਨੁਕਸਾਨ ’ਤੇ 81 ਦੌੜਾਂ

Must read


ਚੇਨੱਈ, 6 ਮਈ

ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਵਿੱਚ ਅੱਜ ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਜਿੱਤ ਲਈ 140 ਦੌੜਾਂ ਦਾ ਟੀਚਾ ਦਿੱਤਾ ਹੈ। ਇਸ ਦੇ ਜਵਾਬ ’ਚ ਚੇਨੱਈ ਨੇ 9 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ’ਤੇ 81 ਦੌੜਾਂ ਬਣਾ ਲਈਆਂ ਹਨ। ਇਸ ਵੇਲੇ ਡਵਾਇਨ ਕੋਨਵੇ ਕ੍ਰੀਜ਼ ’ਤੇ ਹਨ ਜਦਕਿ ਰਿਤੂਰਾਜ ਗਾਇਕਵਾੜ 30 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੂੰ ਪਿਯੂਸ਼ ਚਾਵਲਾ ਨੇ ਈਸ਼ਾਨ ਕਿਸ਼ਨ ਹੱਥੋਂ ਕੈਚ ਕਰਵਾਇਆ ਤੇ ਇਸ ਤੋਂ ਬਾਅਦ ਰਹਾਣੇ ਆਊਟ ਹੋ ਗਿਆ।





News Source link

- Advertisement -

More articles

- Advertisement -

Latest article