23.9 C
Patiāla
Friday, May 3, 2024

ਬੈਡਮਿੰਟਨ: ਸਤਵਿਕ ਤੇ ਚਿਰਾਗ ਨਵੇਂ ਏਸ਼ੀਆ ਚੈਂਪੀਅਨ

Must read


ਦੁਬਈ, 30 ਅਪਰੈਲ

ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਜੋੜੀ 58 ਸਾਲਾਂ ਦਾ ਸੋਕਾ ਖਤਮ ਕਰਦਿਆਂ ਅੱਜ ਏਸ਼ੀਆ ਚੈਂਪੀਅਨਸ਼ਿਪ ਜਿੱਤ ਲਈ ਹੈ। ਰੰਕੀਰੈੱਡੀ ਅਤੇ ਸ਼ੈੱਟੀ ਦੀ ਜੋੜੀ ਦਿਨੇਸ਼ ਖੰਨਾ (1965 ’ਚ ਸਿੰਗਲਜ਼ ਵਰਗ ’ਚ ਸੋਨ ਤਗ਼ਮਾ) ਤੋਂ ਬਾਅਦ ਇਹ ਚੈਂਪੀਅਨਸ਼ਿਪ ਜਿੱਤਣ ਵਾਲੀ ਪਹਿਲੀ ਭਾਰਤੀ ਪੁਰਸ਼ ਜੋੜੀ ਬਣ ਗਈ ਹੈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਸਾਤਵਿਕ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਮੈਚ ਦੌਰਾਨ ਪਹਿਲਾ ਸੈੱਟ ਗੁਆਉਣ ਮਗਰੋਂ ਜਬਰਦਸਤ ਵਾਪਸੀ ਕਰਦਿਆਂ ਮਲੇਸ਼ਿਆਈ ਜੋੜੀ ਓਂਗ ਯਿਊ ਸਿਨ ਅਤੇ ਤੇਓ ਏਈ ਯੀ ਦੀ ਜੋੜੀ ਨੂੰ 16-21, 21-17, 21-19 ਨਾਲ ਹਰਾਇਆ।  ਇਸ ਸੈਸ਼ਨ ਵਿੱਚ ਦੋਵਾਂ ਦਾ ਇਹ ਦੂਜਾ ਖ਼ਿਤਾਬ ਹੈ। 





News Source link

- Advertisement -

More articles

- Advertisement -

Latest article