32.2 C
Patiāla
Sunday, May 19, 2024

ਕੇਂਦਰ ਦੇ ਨਖਰੇ ਪੰਜਾਬ ’ਚ ਨਹੀਂ ਚੱਲਣੇ: ਮੁੱਖ ਮੰਤਰੀ

Must read


ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 28 ਅਪਰੈਲ

ਇੱਥੋਂ ਦੇ ਸਰਕਟ ਹਾਊਸ ਵਿੱਚ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਡੀਆਂ ਵਿੱਚ ਪਈ ਫਸਲ ਦੇ ਮੁੱਦੇ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਫਸਲ ਦੀ ਖਰੀਦ ’ਚ ਨਖਰੇ ਕਰ ਰਹੀ ਹੈ, ਪਰ ਉਨ੍ਹਾਂ ਦੇ ਇਹ ਨਖਰੇ ਚੱਲਣਗੇ ਨਹੀਂ। ਜੋ ਫਸਲ ਅੱਜ ਕੇਂਦਰ ਦੀ ਨਜ਼ਰ ’ਚ ਮਾਪਦੰਡ ਪੂਰੇ ਨਹੀਂ ਕਰ ਰਹੀ, ਉਹੀ ਫਸਲ ਥੋੜ੍ਹੇ ਸਮੇਂ ਬਾਅਦ ਲੋਕ ਵੰਡ ਪ੍ਰਣਾਲੀ ਲਈ ਸਾਰੇ ਮਾਪਦੰਡ ਪੂਰੇ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਣਕ ਦੀ ਫਸਲ ’ਤੇ ਕੋਈ ਵੈਲਯੂ ਕੱਟ ਲਗਾਉਂਦੀ ਹੈ ਤਾਂ ਉਸ ਦੀ ਭਰਪਾਈ ਕਿਸਾਨਾਂ ਨੂੰ ਸੂਬਾ ਸਰਕਾਰ ਕਰੇਗੀ।





News Source link

- Advertisement -

More articles

- Advertisement -

Latest article