30.2 C
Patiāla
Monday, April 29, 2024

ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ; 8.92 ਲੱਖ ਨਵੀਆਂ ਵੀਵੀਪੈਟ ਮਸ਼ੀਨਾਂ ਦਾ ਉਦਪਾਦਨ ਸ਼ੁਰੂ

Must read


ਨਵੀਂ ਦਿੱਲੀ, 19 ਅਪਰੈਲ

ਚੋਣ ਕਮਿਸ਼ਨ ਨੇ 8.92 ਲੱਖ ਨਵੀਂ ਵੀਵੀਪੈਟ ਮਸ਼ੀਨ ਦਾ ਨਿਰਮਾਣ ਸ਼ੁਰੂ ਕਰ ਕੇ ਅਤੇ ਐੱਮ2 ਮਾਡਲ ਦੀਆਂ ਅਜਿਹੀਆਂ 2.71 ਲੱਖ ਮਸ਼ੀਨਾਂ ਨੂੰ ਹਟਾ ਕੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਕਿਹਾ ਕਿ ਕਮਿਸ਼ਨ ਨੇ 3.43 ਲੱਖ ਵੋਟਰ ਵੈਰੀਫਿਕੇਸ਼ਨ ਪੇਪਰ ਆਡਿਟ ਟਰੇਲ (ਵੀਵੀਪੈਟ) ਮਸ਼ੀਨ ਨੂੰ ਮੁਰੰਮਤ ਲਈ ਚੁਣਿਆ ਹੈ ਅਤੇ 2.43 ਲੱਖ ਨੂੰ ਅਪਗ੍ਰੇਡ ਕੀਤਾ ਜਾਵੇਗਾ। -ਪੀਟੀਆਈ



News Source link

- Advertisement -

More articles

- Advertisement -

Latest article