26.6 C
Patiāla
Sunday, April 28, 2024

ਆਈਪੀਐੱਲ: ਲਖਨਊ ਨੇ ਰਾਜਸਥਾਨ ਨੂੰ ਦਸ ਦੌੜਾਂ ਨਾਲ ਹਰਾਇਆ

Must read


ਜੈਪੁਰ, 19 ਅਪਰੈਲ

ਲਖਨਊ ਸੁਪਰ ਜਾਇੰਟਸ ਨੇ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਰਾਜਸਥਾਨ ਰੌਇਲਜ਼ ਨੂੰ ਦਸ ਦੌੜਾਂ ਨਾਲ ਹਰਾ ਦਿੱਤਾ। ਸੁਪਰ ਜਾਇੰਟਸ ਦੀਆਂ 155 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰੌਇਲਜ਼ ਦੀ ਟੀਮ ਛੇ ਵਿਕਟਾਂ ’ਤੇ 144 ਦੌੜਾਂ ਹੀ ਬਣਾ ਸਕੀ। ਸੁਪਰ ਜਾਇੰਟਸ ਵੱਲੋਂ ਆਵੇਸ਼ ਖਾਨ ਨੇ 25 ਦੌੜਾਂ ਦੇ ਕੇ ਤਿੰਨ, ਜਦਕਿ ਮਾਰਕਸ ਸਟੋਈਨਿਸ ਨੇ 28 ਦੌੜਾਂ ਦੇ ਦੋ ਵਿਕਟਾਂ ਲਈਆਂ।





News Source link

- Advertisement -

More articles

- Advertisement -

Latest article