34.9 C
Patiāla
Saturday, April 27, 2024

ਮੁੰਬਈ ’ਚ ਐਪਲ ਦਾ ਪਹਿਲਾ ਰਿਟੇਲ ਸਟੋਰ ਖੁੱਲ੍ਹਿਆ, ਸੀਈਓ ਨੇ ਕੀਤਾ ਗਾਹਕਾਂ ਦਾ ਸੁਆਗਤ

Must read


ਮੁੰਬਈ, 18 ਅਪਰੈਲ

ਵਿਸ਼ਵ ਦੀ ਪ੍ਰਮੁੱਖ ਤਕਨਾਲੋਜੀ ਕੰਪਨੀ ਐਪਲ ਦਾ ਦੇਸ਼ ਵਿਚ ਪਹਿਲਾ ਰਿਟੇਲ ਸਟੋਰ ਅੱਜ ਇਥੇ ਖੁੱਲ੍ਹ ਗਿਆ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਟਿਮ ਕੁੱਕ ਨੇ ਸਵੇਰੇ 11 ਵਜੇ ਗਾਹਕਾਂ ਦਾ ਸਵਾਗਤ ਕਰਦੇ ਹੋਏ ਸਟੋਰ ਦਾ ਦਰਵਾਜ਼ਾ ਖੋਲ੍ਹਿਆ।



News Source link

- Advertisement -

More articles

- Advertisement -

Latest article