36 C
Patiāla
Saturday, May 11, 2024

ਅਮਰੀਕਾ: ਜਨਮਦਿਨ ਪਾਰਟੀ ਦੌਰਾਨ ਗੋਲੀਬਾਰੀ; ਚਾਰ ਹਲਾਕ

Must read


ਅਲਬਾਮਾ: ਡੇਡਵਿਲੇ ਵਿੱਚ ਸ਼ਨਿਚਰਵਾਰ ਰਾਤ ਨੂੰ ਹੋਈ ਗੋਲੀਬਾਰੀ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਕਈ ਜਣੇ ਫੱਟੜ ਹੋ ਗਏ। ਗੋਲੀਬਾਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਹੋ ਸਕੀ। -ਏਪੀ 





News Source link

- Advertisement -

More articles

- Advertisement -

Latest article