44.8 C
Patiāla
Friday, May 17, 2024

ਭਾਰਤ ’ਚ ਅਗਲੇ ਹਫ਼ਤੇ ਆਪਣਾ ਪਹਿਲਾ ਰਿਟੇਲ ਸਟੋਰ ਖੋਲ੍ਹੇਗਾ ਐਪਲ

Must read


ਨਵੀਂ ਦਿੱਲੀ, 11 ਅਪਰੈਲ

ਆਈਫੋਨ ਨਿਰਮਾਤਾ ਐਪਲ ਨੇ ਅਗਲੇ ਹਫਤੇ ਭਾਰਤ ਵਿੱਚ ਆਪਣਾ ਪਹਿਲਾ ਰਿਟੇਲ ਸਟੋਰ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਸਮਾਰਟਫੋਨ ਬਾਜ਼ਾਰ ਐਪਲ ਲਈ ਕਿੰਨਾ ਮਹੱਤਵਪੂਰਨ ਹੈ। ਕੰਪਨੀ ਅਧਿਕਾਰਤ ਤੌਰ ‘ਤੇ 18 ਅਪਰੈਲ ਨੂੰ ਮੁੰਬਈ ‘ਚ ਆਪਣਾ ਪਹਿਲਾ ਸਟੋਰ ਅਤੇ 20 ਅਪਰੈਲ ਨੂੰ ਦਿੱਲੀ ‘ਚ ਦੂਜਾ ਸਟੋਰ ਖੋਲ੍ਹੇਗੀ।



News Source link

- Advertisement -

More articles

- Advertisement -

Latest article