28.3 C
Patiāla
Sunday, May 12, 2024

ਦਿੱਲੀ ਵਿੱਚ ਸੱਤ ਹੱਥਗੋਲੇ ਮਿਲੇ

Must read


ਨਵੀਂ ਦਿੱਲੀ, 10 ਅਪਰੈਲ

ਦਿੱਲੀ ਪੁਲੀਸ ਨੇ ਉੱਤਰੀ ਦਿੱਲੀ ਦੇ ਹੋਲਾਂਬੀ ਕਲਾਂ ਇਲਾਕੇ ਵਿੱਚ ਸੱਤ ਹੱਥਗੋਲੇ ਮਿਲਣ ਮਗਰੋਂ ਅੱਜ ਹਾਈ ਅਲਰਟ ਜਾਰੀ ਕੀਤਾ ਹੈ। ਇੱਕ ਸੂਤਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਈ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਸਾਰੇ ਹੱਥਗੋਲੇ ਦੇਸ਼ ਵਿੱਚ ਬਣੇ ਹੋਏ ਹਨ। ਉੱਧਰ, ਦਿੱਲੀ ਪੁਲੀਸ ਨੇ ਇਸ ਮਾਮਲੇ ਨੂੰ ਲੇ ਕੇ ਚੁੱਪੀ ਸਾਧੀ ਹੋਈ। ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ। 



News Source link

- Advertisement -

More articles

- Advertisement -

Latest article