33.5 C
Patiāla
Friday, May 3, 2024

ਕੈਨੇਡਾ ਵਿਚਲੇ ਮੰਦਰ ਦੀ ਕੰਧ ’ਤੇ ਭਾਰਤ ਵਿਰੋਧੀ ਨਾਅਰੇਬਾਜ਼ੀ ਲਿਖੀ

Must read


ਓਟਵਾ, 6 ਅਪਰੈਲ

ਕੈਨੇਡਾ ਵਿਚਲੇ ਓਂਟਾਰੀਓ ਦੇ ਵਿੰਡਸਰ ਵਿੱਚ ਮੰਦਰ ਦੀ ਕੰਧ ’ਤੇ ਭਾਰਤ ਵਿਰੋਧੀ ਨਾਅਰੇਬਾਜ਼ੀ ਲਿਖੀ ਗਈ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਦੋ ਮਸ਼ਕੂਕਾਂ ਦੀ ਭਾਲ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ।



News Source link
#ਕਨਡ #ਵਚਲ #ਮਦਰ #ਦ #ਕਧ #ਤ #ਭਰਤ #ਵਰਧ #ਨਅਰਬਜ #ਲਖ

- Advertisement -

More articles

- Advertisement -

Latest article