45.2 C
Patiāla
Friday, May 17, 2024

ਆਸਟਰੇਲੀਆ ਨੇ ਵੀ ਟਿਕਟੌਕ ਦੀ ਵਰਤੋਂ ’ਤੇ ਪਾਬੰਦੀ ਲਗਾਈ

Must read


ਕੈਨਬਰਾ, 4 ਅਪਰੈਲ

ਆਸਟਰੇਲੀਆ ਨੇ ਆਖਰਕਾਰ ਚੀਨ ਦੀ ਵੀਡੀਓ ਐਪ ਟਿਕਟੌਕ ਦੀ ਸਰਕਾਰੀ ਉਪਕਰਨਾਂ ’ਤੇ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਇਹ ਸਰਕਾਰੀ ਉਪਕਰਣਾਂ ‘ਤੇ ਟਿੱਕਟੌਕ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਵਾਲਾ ਅਮਰੀਕਾ, ਕੈਨੇਡਾ, ਬਰਤਾਨੀਆ ਅਤੇ ਨਿਊਜ਼ੀਲੈਂਡ ਦੇ ਅਖੌਤੀ ‘ਫਾਈਵ ਆਈਜ਼’ ਖੁਫੀਆ ਗਠਜੋੜ ਦਾ ਆਖਰੀ ਦੇਸ਼ ਬਣ ਗਿਆ ਹੈ।



News Source link

- Advertisement -

More articles

- Advertisement -

Latest article