32.3 C
Patiāla
Sunday, May 5, 2024

ਈਪੀਐੱਫਓ ਮੰਗਲਵਾਰ ਤੱਕ ਕਰ ਸਕਦਾ ਹੈ 2022-23 ਲਈ ਈਪੀਐੱਫ ਵਿਆਜ ਦਰ ’ਤੇ ਫ਼ੈਸਲਾ

Must read


ਨਵੀਂ ਦਿੱਲੀ, 27 ਮਾਰਚ

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਅੱਜ ਤੋਂ ਸ਼ੁਰੂ ਆਪਣੀ ਦੋ ਦਿਨਾਂ ਬੈਠਕ ‘ਚ 2022-23 ਲਈ ਕਰਮਚਾਰੀ ਭਵਿੱਖ ਫੰਡ (ਈਪੀਐੱਫ) ‘ਤੇ ਵਿਆਜ ਦਰ ਦਾ ਐਲਾਨ ਕਰ ਸਕਦਾ ਹੈ। ਮਾਰਚ 2022 ਵਿੱਚ ਈਪੀਐੱਫਓ  2021-22 ਲਈ ਆਪਣੇ ਪੰਜ ਕਰੋੜ ਗਾਹਕਾਂ ਦੇ ਵਿਆਜ ਦਰ ਨੂੰ ਚਾਰ ਦਹਾਕਿਆਂ ਤੋਂ ਵੱਧ ਦੇ ਹੇਠਲੇ ਪੱਧਰ 8.1 ਫੀਸਦੀ ‘ਤੇ ਲਿਆਇਆ ਸੀ। ਇਹ ਦਰ 1977-78 ਤੋਂ ਬਾਅਦ ਸਭ ਤੋਂ ਘੱਟ ਸੀ, ਜਦੋਂ ਈਪੀਐੱਫ ‘ਤੇ ਵਿਆਜ ਦਰ ਅੱਠ ਫੀਸਦੀ ਹੁੰਦੀ ਸੀ।



News Source link

- Advertisement -

More articles

- Advertisement -

Latest article