24 C
Patiāla
Friday, May 3, 2024

ਅਹਿਮਦਾਬਾਦ ਟੈਸਟ: ਆਸਟਰੇਲੀਆ ਖ਼ਿਲਾਫ਼ ਲੰਚ ਤੱਕ ਭਾਰਤ ਪਹਿਲੀ ਪਾਰੀ ’ਚ 1/129

Must read


ਅਹਿਮਦਾਬਾਦ, 11 ਮਾਰਚ

ਆਸਟਰੇਲੀਆ ਦੀਆਂ 480 ਦੌੜਾਂ ਦੇ ਜਵਾਬ ਵਿਚ ਅੱਜ ਭਾਰਤ ਨੇ ਇੱਥੇ ਚੌਥੇ ਅਤੇ ਆਖਰੀ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਦੁਪਹਿਰ ਦੇ ਖਾਣੇ ਤੱਕ ਇਕ ਵਿਕਟ ‘ਤੇ 129 ਦੌੜਾਂ ਬਣਾ ਲਈਆਂ ਹਨ। ਇਸ ਤਰ੍ਹਾਂ ਭਾਰਤ ਆਸਟਰੇਲੀਆ ਤੋਂ ਹਾਲੇ  351 ਦੌੜਾਂ ਪਿੱਛੇ ਹੈ। ਭਾਰਤ ਨੇ ਪਹਿਲੇ ਸੈਸ਼ਨ ਵਿੱਚ ਹੀ ਕਪਤਾਨ ਰੋਹਿਤ ਸ਼ਰਮਾ (35) ਦਾ ਵਿਕਟ ਗੁਆ ਦਿੱਤਾ, ਜਿਸ ਨੂੰ ਮੈਥਿਊ ਕੁਹਨੇਮੈਨ ਨੇ ਆਊਟ ਕੀਤਾ। ਲੰਚ ਸਮੇਂ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 65 ਅਤੇ ਚੇਤੇਸ਼ਵਰ ਪੁਜਾਰਾ 22 ਦੌੜਾਂ ਬਣਾ ਕੇ ਖੇਡ ਰਹੇ ਸਨ।





News Source link

- Advertisement -

More articles

- Advertisement -

Latest article