38.5 C
Patiāla
Saturday, April 27, 2024

ਅੰਮ੍ਰਿਤਸਰ ਦੇ ਹਿੰਦੂ ਕਾਲਜ ਦੀਆਂ ਪੰਜ ਵਿਦਿਆਰਥਣਾਂ ਵੀ ਖੇਡਣਗੀਆਂ

Must read


ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 3 ਮਾਰਚ

ਅੰਮ੍ਰਿਤਸਰ ਦੇ ਹਿੰਦੂ ਕਾਲਜ ਨਾਲ ਸਬੰਧਤ ਪੰਜ ਵਿਦਿਆਰਥਣਾਂ ਅਮਨਜੋਤ ਕੌਰ, ਨੀਲਮ ਬਿਸ਼ਟ, ਰੇਣੂਕਾ ਸਿੰਘ ਠਾਕੁਰ, ਕਨਿਕਾ ਆਹੂਜਾ ਤੇ ਤਨੁਜਾ ਕੰਵਰ ਭਲਕੇ ਤੋਂ ਸ਼ੁਰੂ ਹੋ ਰਹੇ ਮਹਿਲਾ ਪ੍ਰੀਮੀਅਰ ਲੀਗ (ਡਬਲਿਊਪੀਐੱਲ) ਵਿੱਚ ਵੱਖ ਵੱਖ ਟੀਮਾਂ ਲਈ ਖੇਡਣਗੀਆਂ। ਇਨ੍ਹਾਂ ਵਿੱਚੋਂ ਤਿੰਨ ਵਿਦਿਆਰਥਣਾਂ ਮੌਜੂਦਾ ਸਮੇਂ ਇਸ ਕਾਲਜ ਵਿੱਚ ਪੜ੍ਹ ਰਹੀਆਂ ਹਨ। 





News Source link

- Advertisement -

More articles

- Advertisement -

Latest article