43.6 C
Patiāla
Thursday, May 16, 2024

ਕੈਨੇਡਾ ’ਚ ਮਾਰੇ ਗਏ ਗੁਰਤੇਜ ਦਾ ਬਖ਼ਸ਼ੀਵਾਲਾ ’ਚ ਸਸਕਾਰ

Must read


ਬਰੇਟਾ: ਪਿੰਡ ਬਖਸ਼ੀਵਾਲਾ ਵਾਸੀ 19 ਸਾਲਾ ਗੁਰਤੇਜ ਸਿੰਘ ਦੀ ਲੰਘੀ 6 ਫਰਵਰੀ ਨੂੰ ਕੈਨੇਡਾ ’ਚ ਅਚਨਚੇਤ ਮੌਤ ਹੋ ਗਈ ਸੀ। ਉਸ ਦੀ ਲਾਸ਼ 24 ਦਿਨਾਂ ਬਾਅਦ ਪਿੰਡ ਬਖਸ਼ੀਵਾਲਾ ਪੁੱਜੀ। ਇਸ ਦੌਰਾਨ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਗੁਰਤੇਜ ਨੂੰ ਸੇਜਲ ਅੱਖਾਂ ਅੰਤਿਮ ਵਿਦਾਇਗੀ ਦਿੱਤੀ ਗਈ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਜਿਸ ਦੀ ਮੌਤ ’ਤੇ ਹਰ ਅੱਖ ਨਮ ਹੋਈ। -ਪੱਤਰ ਪ੍ਰੇਰਕ



News Source link
#ਕਨਡ #ਚ #ਮਰ #ਗਏ #ਗਰਤਜ #ਦ #ਬਖਸ਼ਵਲ #ਚ #ਸਸਕਰ

- Advertisement -

More articles

- Advertisement -

Latest article