40.5 C
Patiāla
Monday, May 20, 2024

ਐੱਨਸੀਐਲਏਟੀ ਨੇ ਜ਼ੀ ਐਂਟਰਟੇਨਮੈਂਟ ਖ਼ਿਲਾਫ਼ ਦੀਵਾਲਾ ਕਾਰਵਾਈ ਰੋਕੀ

Must read


ਮੁੰਬਈ, 24 ਫਰਵਰੀ

ਨੈਸ਼ਨਲ ਕੰਪਨੀ ਲਾਅ ਅਪੀਲੀ ਟ੍ਰਿਬਿਊਨਲ (ਐੱਨਸੀਐਲਏਟੀ) ਨੇ ਮੀਡੀਆ ਕੰਪਨੀ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਿਜ਼ ਲਿਮਟਿਡ (ਜ਼ੀਈਈਐੱਲ) ਖ਼ਿਲਾਫ਼ ਦੀਵਾਲੀਆਪਨ ਦੀ ਕਾਰਵਾਈ ’ਤੇ ਰੋਕ ਲਾ ਦਿੱਤੀ ਹੈ। ਜ਼ੀ ਐਂਟਰਟੇਨਮੈਂਟ ਦੇ ਐੱਮਡੀ ਅਤੇ ਸੀਈਓ ਪੁਨੀਤ ਗੋਇਨਕਾ ਵੱਲੋਂ ਦਾਇਰ ਪਟੀਸ਼ਨ ਨੂੰ ਮਨਜ਼ੂਰੀ ਦਿੰਦੇ ਹੋਏ ਐੱਨਸੀਐੱਲਏਟੀ ਦੇ ਦੋ ਮੈਂਬਰੀ ਬੈਂਚ ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨਸੀਐਲਟੀ) ਦੀ ਮੁੰਬਈ ਬੈਂਚ ਦੇ ਆਦੇਸ਼ ‘ਤੇ ਰੋਕ ਲਗਾ ਦਿੱਤੀ ਹੈ। 



News Source link

- Advertisement -

More articles

- Advertisement -

Latest article